petrol-promo

Pay via Paytm by scanning the Paytm code (QR Code) at HPCL Petrol Pumps in Punjab and get assured Rs. 25 Cashback on payment of Rs. 125 or more. The offer is valid for 5 times during the campaign period i.e. 27th May, 2016 to 27th July, 2016.
How to make payment by scanning Paytm code (QR Code)?
How can customers avail Rs. 25 Cashback?
  • Pay via Paytm by scanning Paytm code (QR Code) at HPCL Petrol Pumps in Punjab.
  • Minimum payment needs to be of Rs. 125 to be eligible to get Rs. 25 Cashback each time.
  • During the campaign, the customers are entitled to get Rs. 25 Cashback five times.
  • Customer participation in the campaign opens from 27th May, 2016 at 00.01 hours and concludes on 27th July, 2016 at 23:59 hours.
How to add money to your Wallet?
  1. You simply need to download the app or visit Paytm.com and after logging in successfully, go to the Wallet section.
  2. Enter the amount you want to add and click on "Add money to Wallet".
  3. You can add money to your Wallet through multiple payment options like debit card, credit card, net banking and ATM card.
  4. Once your payment is successful the amount will instantly get added to your Paytm Cash balance.
Terms & Conditions Apply:
  • Payment amount needs to be of Rs. 125 or more to avail the Cashback.
  • Maximum Cashback is Rs. 25 on every payment done by Paytm.
  • Cashback of Rs.25 can be availed maximum 5 times per user during the campaign.
  • Cashback will be credited within 24 hours of the transaction into user's Paytm Wallet.
  • Valid at all HPCL petrol pumps in Punjab.
ਪੰਜਾਬ ਵਿੱਚ ਐਚਪੀਸੀਐਲ ਪੈਟਰੋਲ ਪੰਪ 'ਤੇ ਪੇਟੀਐਮ ਕੋਡ (ਕਿਓਆਰ ਕੋਡ) ਨੂੰ ਸਕੈਨ ਕਰ ਕੇ ਪੇਟੀਐਮ ਦੁਆਰਾ ਭੁਗਤਾਨ ਕਰੋ ਅਤੇ 125 ਰੂ ਜਾਂ ਵੱਧ ਦੇ ਭੁਗਤਾਨ 'ਤੇ 25 ਰੂ ਦਾ ਕੈਸ਼ਬੈਕ ਪਾਓ। ਇਹ ਆਫਰ ਕੈਮਪੇਨ ਦੀ ਅਵਧਿ ਭਾਵ 27 ਮਈ, 2016 ਤੋ 27 ਜੁਲਾਈ, 2016 ਦੇ ਦੌਰਾਨ 5 ਵਾਰ ਲਈ ਵੈਧ ਹੈ।
ਪੇਟੀਐਮ ਕੋਡ (ਕਿਓਆਰ ਕੋਡ) ਨੂੰ ਸਕੈਨ ਕਰ ਕੇ ਕਿਵੇਂ ਭੁਗਤਾਨ ਕੀਤਾ ਜਾਂਦਾ ਹੈ?
ਗਾਹਕ 25 ਰੂ ਦਾ ਕੈਸ਼ਬੈਕ ਕੀਵੇਂ ਪ੍ਰਾਪਤ ਕਰ ਸਕਦਾ ਹੈ?
  • ਪੰਜਾਬ ਵਿੱਚ ਐਚਪੀਸੀਐਲ ਪੈਟਰੋਲ ਪੰਪ 'ਤੇ ਪੇਟੀਐਮ ਕੋਡ (ਕਿਓਆਰ ਕੋਡ) ਨੂੰ ਸਕੈਨ ਕਰ ਕੇ ਪੇਟੀਐਮ ਦੁਆਰਾ ਭੁਗਤਾਨ ਕਰੋ
  • ਹਰ ਵਾਰੀ 25 ਰੂ ਦਾ ਕੈਸ਼ਬੈਕ ਪ੍ਰਾਪਤ ਕਰਨ ਲਈ ਘੱਟੋ ਘੱਟ 125 ਰੂ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ
  • ਕੈਮਪੇਨ ਦੇ ਦੌਰਾਨ, ਗਾਹਕ ਨੂੰ ਪੰਜ ਵਾਰੀ 25 ਰੂ ਦਾ ਕੈਸ਼ਬੈਕ ਪ੍ਰਾਪਤ ਕਰਨ ਦਾ ਅਧਿਕਾਰ ਹੈ।ੈ
  • ਕੈਮਪਨ ਵਿੱਚ ਗਾਹਕਾਂ ਦੀ ਭਾਗੀਦਾਰੀ 00.01ਵਜੇ 27 ਮਈ 2016 ਤੋ ਸ਼ੁਰੂ ਅਤੇ 23.59 ਵਜੇ 27 ਜੁਲਾਈ 2016 ਤੱਕ ਹੈ।
ਆਪਣੇ ਵਾਲਿਟ ਵਿੱਚ ਪੈਸੇ ਕਿਵੇਂ ਜੋੜਿਏ?
  1. ਤੁਹਾਨੂੰ ਸਿਰਫ਼ ਐਪਲੀਕੇਸ਼ ਨੂੰ ਡਾਊਨਲੋਡ ਕਰਨ ਜਾਂ Paytm.com 'ਤੇ ਜਾਉਣ ਦੀ ਲੋੜ ਹੈ ਅਤੇ ਸਫਲਤਾਪੂਰਕ ਲਾਗਇਨ ਕਰਨ ਦੇ ਬਾਅਦ, ਵਾਲਿਟ ਸੇਕਸ਼ਨ ਤੇ ਜਾਓ।
  2. ਜਿਨ੍ਹੀ ਰਾਸ਼ੀ ਤੁਸੀ ਜੋੜਨਾ ਚਾਹੁੰਦੇ ਹੋ ਉਨ੍ਹੀ ਰਾਸ਼ੀ ਦਰਜ ਕਰੋ ਅਤੇ "Add money to Wallet" ਤੇ ਕਲਿਕ ਕਰੋ।
  3. ਤੁਸੀ ਡੈਬਿਟ ਕਾਰਡ, ਕਰੈਡਿਟ ਕਾਰਡ, ਨੈੱਟ ਬੈਕਿੰਗ ਅਤੇ ਏਟੀਐਮ ਕਾਰਡ ਵਰਗੇ ਵਿਭਿੰਨ ਭੁਗਤਾਨ ਵਿਕਲਪਾਂ ਦੁਆਰਾ ਆਪਣੇ ਵਾਲਿਟ 'ਚ ਪੈਸੇ ਜੋੜ ਸਕਦੇ ਹੋ।
  4. ਇੱਕ ਵਾਰ ਤੁਹਾਡਾ ਭੁਗਤਾਨ ਸਫਲਤਾਪੂਰਕ ਹੋ ਜਾਉਣ ਤੋ ਬਾਅਦ, ਰਾਸ਼ੀ ਤੁਰੰਤ ਤੁਹਾਡੇ ਪੇਟੀਐਮ ਕੈਸ਼ ਬੈਲੇੰਸ 'ਚ ਜੁੜ ਜਾਵੇਗੀ।
ਨਿਯਮ ਅਤੇ ਸ਼ਰਤਾਂ ਲਾਗੂ :
  • ਕੈਸ਼ਬੈਕ ਦਾ ਲਾਭ ਲੈਣ ਲਈ 125 ਰੂ ਜਾਂ ਵੱਧ ਰਾਸ਼ੀ ਦਾ ਭੁਗਤਾਨ ਕਰਨ ਦੀ ਲੋੜ ਹੈ
  • ਪੇਟੀਐਮ ਦੁਆਰਾ ਕੀਤੇ ਗਏ ਹਰ ਭੁਗਤਾਨ ਤੇ ਅਧਿਕਤਮ ਕੈਸ਼ਬੈਕ 25 ਰੂ ਹੈ।
  • ਕੈਮਪੇਨ ਦੇ ਦੌਰਾਨ ਪ੍ਰਤੀ ਉਪਭੋਗਤਾ ਅਧਿਕਤਮ 5 ਵਾਰ 25 ਰੂ ਦੇ ਕੈਸ਼ਬੈਕ ਦਾ ਲਾਭ ਲੈ ਸਕਦਾ ਹੈ।
  • ਕੈਸ਼ਬੈਕ ਉਪਭੋਗਤਾ ਦੇ ਪੇਟੀਐਮ ਵਾਲਿਟ ਵਿੱਚ ਟਰਾਂਜੇਕਸ਼ਨ ਦੇ 24 ਘੰਟੇ ਅੰਦਰ ਕ੍ਰੈਡਿਟ ਕੀਤਾ ਜਾਵੇਗਾ।
  • ਪੰਜਾਬ ਵਿੱਚ ਸਾਰੇ ਐਚਪੀਸੀਐਲ ਪੈਟਰੋਲ ਪੰਪਾਂ 'ਚ ਵੈਧ ਹੈ।