how-does-it-work-punjabi

ਦੂਜਿਆਂ ਨੂੰ ਇਹ ਸਿਖਾਓ ਕਿ ਪੇਟੀਐਮ ਵਰਤ ਕੇ ਕਿਵੇਂ ਭੁਗਤਾਨ ਕੀਤਾ ਅਤੇ ਪ੍ਰਾਪਤ ਕੀਤਾ ਜਾਂਦਾ ਹੈ

 • 1. ਮੈਂ ਕਿੰਨ੍ਹਾਂ ਲੋਕਾਂ ਨੂੰ ਸਿਖਾ ਸਕਦਾ ਹਾਂ?

  ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਗੁਆਂਢੀਆਂ, ਹਾਊਸ-ਹੈਲਪ, ਨੇੜੇ ਦੀਆਂ ਦੁਕਾਨਾਂ, ਆਦਿ ਸਮੇਤ ਹਰ ਕਿਸੇ ਨੂੰ ਸਿਖਾ ਸਕਦੇ ਹੋ।

 • 2. ਮੈਨੂੰ ਕੀ ਸਿਖਾਉਣਾ ਚਾਹੀਦਾ ਹੈ?

  a. ਫੋਨ ਤੇ ਪੇਟੀਐਮ ਐਪ ਡਾਊਨਲੋਡ ਕਰਨਾ ਅਤੇ ਪੇਟੀਐਮ ਖਾਤਾ ਤਿਆਰ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ

  b. ਇਹ ਸਿਖਾਓ ਕਿ:

  • ਪੈਸੇ ਕਿਵੇਂ ਭਰਨੇ ਹਨ
  • ਕਿਵੇਂ ਦੂਜੇ ਪੇਟੀਐਮ ਵਰਤੋਂਕਾਰ ਨੂੰ ਭੇਜਣੇ ਜਾਂ ਉਸ ਤੋਂ ਪ੍ਰਾਪਤ ਕਰਨੇ ਹਨ
  • ਕਿਵੇਂ ਦੂਜੇ ਪੇਟੀਐਮ ਵਰਤੋਂਕਾਰ ਤੋਂ ਭੁਗਤਾਨ ਕਿਵੇਂ ਪ੍ਰਾਪਤ ਕਰਨਾ ਹੈ
  • ਪੈਸੇ ਬੈਂਕ ਵਿੱਚ ਕਿਵੇਂ ਟ੍ਰਾਂਸਫ਼ਰ ਕਰਨੇ ਹਨ
  • ਪੇਟੀਐਮ ਦੀ ਹੋਰ ਸਥਿਤੀਆਂ ਵਿੱਚ ਕਿਵੇਂ ਵਰਤੋਂ ਕਰਨੀ ਹੈ
 • 3. ਮੈਂ ਪੇਟੀਐਮ ਨੂੰ ਕਿਵੇਂ ਸੂਚਿਤ ਕਰਾਂ ਕਿ ਮੈਂ ਕਿਸੇ ਵਿਅਕਤੀ ਨੂੰ ਪੇਟੀਐਮ ਵਰਤਣਾ ਸਿਖਾਇਆ ਹੈ?

  ਕਿਸੇ ਵਿਅਕਤੀ ਨੂੰ ਪੇਟੀਐਮ ਵਰਤਣਾ ਸਿਖਾਉਣ ਤੋਂ ਬਾਅਦ, ਤੁਸੀਂ ਪੇਟੀਐਮ ਵਰਤੋਂਕਾਰ ਦੇ ਮੋਬਾਇਲ ਨੰਬਰ ਤੋਂ 99558025050 ਤੇ ਇੱਕ ਐਸਐਮਐਸ ਭੇਜੋ। ਇਹ ਇਹ ਯਕੀਨੀ ਬਣਾਵੇਗਾ ਕਿ ਸਾਨੂੰ ਪਤਾ ਚੱਲ ਗਿਆ ਹੈ ਕਿ ਤੁਸੀਂ ਡਿਜਿਟਲ ਕੈਸ਼ ਕ੍ਰਾਂਤੀ ਵਿੱਚ ਇੱਕ ਭਾਰਤੀ ਭਾਈ ਨੂੰ ਨਾਮਾਂਕਿਤ ਕੀਤਾ ਹੈ।

  SMS ਦਾ ਉਦਾਹਰਨ:

 • 4. ਸਵਾਲ- ਮੈਂ ਪੇਟੀਐਮ ਨੂੰ ਕਿਵੇਂ ਸੂਚਿਤ ਕਰਾਂ ਕਿ ਮੈਂ ਦੁਕਾਨ ਲਈ ਸਾਇਨ ਅਪ ਕੀਤਾ ਹੈ ਜਿਸ ਵਿੱਚ ਹੁਣ ਤੋਂ ਪੇਟੀਐਮ ਦੁਆਰਾ ਭੁਗਤਾਨ ਸਵੀਕਾਰ ਕੀਤਾ ਜਾਵੇਗਾ?

  ਇੱਕ ਵਾਰ ਪੇਟੀਐਮ ਤੇ ਦੁਕਾਨ ਲਈ ਸਾਇਨ ਅਪ ਕਰਨ ਤੋਂ ਬਾਅਦ, ਕਿਰਪਾ ਕਰਕੇ ਹੇਠਾਂ ਦਿੱਤਾ ਫਾਰਮ ਭਰੋ। ਇਸ ਸਾਡੀ ਇਹ ਜਾਣਨ ਵਿੱਚ ਮਦਦ ਕਰੇਗਾ ਕਿ ਤੁਸੀਂ ਨਾ ਕੇਵਲ ਕਿਸੇ ਨੂੰ ਪੇਟੀਐਮ ਵਰਤਣਾ ਸਿਖਾਇਆ ਹੈ, ਸਗੋਂ ਪੇਟੀਐਮ ਤੇ ਇੱਕ ਨਵਾਂ ਵਪਾਰੀ ਵੀ ਸ਼ਾਮਿਲ ਕੀਤਾ ਹੈ।

  ਯਾਦ ਰੱਖੋ, ਜਿੰਨੇ ਜ਼ਿਆਦਾ ਵਪਾਰੀ ਤੁਸੀਂ ਸ਼ਾਮਿਲ ਕਰਦੇ ਹੋ, ਉੰਨੀ ਜ਼ਿਆਦਾ ਤੁਹਾਡੇ ਲਈ ਮੁਕਾਬਲਾ ਜਿੱਤਣ ਦੀ ਸੰਭਾਵਨਾ ਹੋਵੇਗੀ।
  http://tiny.cc/paytmeducate