ਅਕਸਰ ਪੁੱਛੇ ਜਾਣ ਵਾਲੇ ਸਵਾਲ
-
1. ਮੈਂ ਕਿੰਨਾਂ ਲੋਕਾਂ ਨੂੰ ਸਿਖਾ ਸਕਦਾ ਹਾਂ?
ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਗੁਆਂਢੀਆਂ, ਹਾਊਸ-ਹੈਲਪ, ਨੇੜੇ ਦੀਆਂ ਦੁਕਾਨਾਂ, ਆਦਿ ਸਮੇਤ ਹਰ ਕਿਸੇ ਨੂੰ ਸਿਖਾ ਸਕਦੇ ਹੋ।
-
2. ਮੇਰੇ ਯੋਗਦਾਨ ਨੂੰ ਕਿਵੇਂ ਟ੍ਰੈਕ ਕੀਤਾ ਜਾਂਦਾ ਹੈ?
ਇੱਕ ਵਾਰ ਕਿਸੇ ਨੂੰ ਪੇਟੀਐਮ ਦੀ ਵਰਤੋਂ ਸਿਖਾਉਣ ਤੇ, ਪੇਟੀਐਮ ਵਰਤੋਂਕਾਰ ਦੇ ਮੋਬਾਇਲ ਨੰਬਰ ਤੋਂ 9958025050 ਤੇ ਇੱਕ ਭੇਜੋ, ਤਾਂ ਜੋ ਅਸੀਂ ਇਸ ਪ੍ਰੋਗਰਾਮ ਵਿੱਚ ਤੁਹਾਡੇ ਯੋਗਦਾਨ ਨੂੰ ਟ੍ਰੈਕ ਕਰ ਸਕੀਏ।
SMS ਦਾ ਉਦਾਹਰਨ:
-
3. ਕੀ ਮੈਂ ਟ੍ਰੈਕਿੰਗ ਲਈ ਇੱਕ SMS ਵਿੱਚ ਕਈ ਨੰਬਰ ਭੇਜ ਸਕਦਾ ਹਾਂ?
ਨਹੀਂ, ਤੁਸੀਂ ਟ੍ਰੈਕਿੰਗ ਲਈ ਇੱਕ SMS ਵਿੱਚ ਕੇਵਲ ਇੱਕ ਮੋਬਾਇਲ ਨੰਬਰ ਭੇਜ ਸਕਦੇ ਹੋ!
-
4. ਮੈਂ ਕਿਵੇਂ ਟ੍ਰੈਕ ਕਰਾਂਗਾ ਕਿ ਮੈਂ ਕਿੰਨੇ ਲੋਕਾਂ ਨੂੰ ਸਿਖਾਇਆ ਹੈ?
7053-111-897 ਤੇ ਇੱਕ ਮਿਸਡ ਕਾਲ ਦਿਓ, ਅਤੇ ਤੁਹਾਨੂੰ ਆਪਣੇ ਦੁਆਰਾ ਸਿਖਾਏ ਲੋਕਾਂ ਦੇ ਵੇਰਵੇ ਸਹਿਤ ਇੱਕ SMS ਮਿਲੇਗਾ।
-
5. ਜੇਤੂਆਂ ਦੀ ਘੋਸ਼ਣਾ ਕਦੋਂ ਕੀਤੀ ਜਾਵੇਗੀ?
ਜੇਤੂਆਂ ਦੀ ਘੋਸ਼ਣਾ ਅਪ੍ਰੈਲ 2017 ਵਿੱਚ ਕੀਤੀ ਜਾਵੇਗੀ।
-
6. ਜੇਤੂਆਂ ਦੀ ਚੋਣ ਕਿਵੇਂ ਕੀਤੀ ਜਾਵੇਗੀ?
ਅਸੀਂ ਤੁਹਾਡੇ ਦੁਆਰਾ ਕੀਤੇ ਨਾਮਾਂਕਣਾਂ ਦੀ ਸੰਖਿਆ ਅਤੇ ਕਵਾਲਿਟੀ ਦੇ ਆਧਾਰ ਤੇ ਹਰ ਜ਼ਿਲ੍ਹੇ ਵਿੱਚੋਂ ਜੇਤੂ ਚੁਣਾਂਗੇ
-
7. ਕਵਾਲਿਟੀ ਨਾਮਾਂਕਣ ਕਿਸਨੂੰ ਮੰਨਿਆ ਜਾਵੇਗਾ?
ਅਸੀਂ ਇਹ ਦੇਖਾਂਗੇ ਕੀ ਤੁਹਾਡੇ ਦੁਆਰਾ ਪੇਟੀਐਮ ਦੀ ਵਰਤੋਂ ਸਿਖਾਉਣ ਤੋਂ ਬਾਅਦ ਤੁਹਾਡੇ ਦੁਆਰਾ ਨਾਮਾਂਕਿਤ ਵਰਤੋਂਕਾਰ ਹਾਲ ਹੀ ਵਿੱਚ ਐਕਟਿਵ ਹੈ ਜਾਂ ਨਹੀਂ।
-
8. ਸਵਾਲ: ਮੈਂ ਆਪਣੀ ਪੁੱਛਤਾਛ ਜਾਂ ਮੁੱਦੇ ਨੂੰ ਹੱਲ ਕਰਨ ਲਈ ਪੇਟੀਐਮ ਨਾਲ ਕਿਵੇਂ ਸੰਪਰਕ ਕਰ ਸਕਦਾ ਹਾਂ?
ਤੁਸੀਂ volunteer.helpdesk@paytm.com, ਤੇ ਆਪਣਾ ਸਵਾਲ ਜਾਂ ਮੁੱਦਾ ਭੇਜ ਸਕਦੇ ਹੋ, ਅਤੇ ਅਸੀਂ ਜਲਦ ਹੀ ਤੁਹਾਡੇ ਨਾਲ ਸੰਪਰਕ ਕਰਾਂਗੇ।
-
9. ਸਵਾਲ: ਪੇਟੀਐਮ ਗ੍ਰਾਹਕ ਆਪਣਾ ਵਾਲੇਟ (KYC) ਅਪਗ੍ਰੇਡ ਕਰਨਾ ਚਾਹੁੰਦਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?
ਪੇਟੀਐਮ ਗ੍ਰਾਹਕ ਦਾ ਮੋਬਾਇਲ ਨੰਬਰ ਸਾਨੂੰ volunteer.helpdesk@paytm.com, ਤੇ ਭੇਜੋ ਅਤੇ ਸਾਡਾ SPOC ਵਾਲੇਟ ਅਪਗ੍ਰੇਡ ਕਰਨ ਲਈ ਉਸ ਨਾਲ ਸੰਪਰਕ ਕਰੇਗਾ।
-
10. ਸਵਾਲ- ਮੈਂ ਪੇਟੀਐਮ ਨੂੰ ਇਹ ਕਿਵੇਂ ਸੂਚਿਤ ਕਰਾਂ ਕਿ ਮੈਂ ਇੱਕ ਦੁਕਾਨ ਸ਼ੁਰੂ ਕੀਤੀ ਹੈ ਜੋ ਕਿ ਹੁਣ ਤੋਂ ਪੇਟੀਐਮ ਦੁਆਰਾ ਭੁਗਤਾਨ ਸਵੀਕਾਰ ਕਰੇਗੀ?
Oਇੱਕ ਵਾਰ ਆਪਣੇ ਦੁਆਰਾ ਪੇਟੀਐਮ ਤੇ ਦੁਕਾਨ ਲਈ ਸਾਇਨ ਅਪ ਤੋਂ ਬਾਅਦ, ਕਿਰਪਾ ਕਰਕੇ ਹੇਠਾਂ ਦਿੱਤਾ ਫਾਰਮ ਭਰੋ:
http://tiny.cc/paytmeducate -
11. ਸਵਾਲ: ਮੇਰਾ ਇੱਕ ਸੰਗਠਨ/ਸੰਸਥਾਨ ਹੈ ਅਤੇ ਮੈਂ ਇਸ ਪ੍ਰੋਗਰਾਮ ਲਈ ਅਨੇਕਾਂ ਵਲੰਟੀਅਰਾਂ ਨੂੰ ਰਜਿਸਟਰ ਕਰਨਾ ਚਾਹੁੰਦਾ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?
ਹਰੇਕ ਵਲੰਟੀਅਰ ਦਾ ਵੇਰਵਾ ਹੇਠਾਂ ਦਿੱਤੇ ਵੇਰਵੇ ਨਾਲ teach@paytm.com ਤੇ ਭੇਜੋ, ਅਤੇ ਅਸੀਂ ਜਲਦ ਹੀ ਤੁਹਾਡੇ ਨਾਲ ਸੰਪਰਕ ਕਰਾਂਗੇ।
- ਵਲੰਟੀਅਰ ਦਾ ਨਾਮ
- ਮੋਬਾਇਲ ਨੰਬਰ
- ਈ-ਮੇਲ ਆਈਡੀ
- ਸ਼ਹਿਰ
- ਜ਼ਿਲ੍ਹਾ
- ਰਾਜ
ਨਿਯਮ ਅਤੇ ਸ਼ਰਤਾਂ
- 10,000 ਜੇਤੂਆਂ ਨੂੰ INR 2100 ਦੀ ਸਕਾਲਰਸ਼ਿਪ ਅਤੇ 1 ਲੱਖ ਸਰਟੀਫਿਕੇਟ
- ਪੁਰਸਕਾਰ ਪੇਟੀਐਮ ਕੈਸ਼ ਦੇ ਰੂਪ ਵਿੱਚ ਦਿੱਤਾ ਜਾਵੇਗਾ
- ਪੁਰਸਕਾਰ ਅਤੇ ਸਰਟੀਫਿਕੇਟਾਂ ਲਈ ਜੇਤੂਆਂ ਨੂੰ ਉਹਨਾਂ ਦੇ ਡਿਜੀਟਲ ਭੁਗਤਾਨਾਂ ਨੂੰ ਪ੍ਰੋਮੋਟ ਕਰਨ, ਪੇਟੀਐਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਪੇਟੀਐਮ ਨਾਲ ਭੁਗਤਾਨ ਲਈ ਮੌਜੂਦਾ ਵਪਾਰੀਆਂ ਦੇ ਆਧਾਰ ਤੇ ਚੁਣਿਆ ਜਾਵੇਗਾ
- ਹਰ ਜ਼ਿਲ੍ਹੇ ਦੇ ਘੱਟੋ-ਘੱਟ 10 ਜੇਤੂਆਂ ਨੂੰ ਸਕਾਰਲਸ਼ਿਪ ਅਤੇ ਸਰਟੀਫਿਕੇਟ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ
- ਨਤੀਜਾ ਅਪ੍ਰੈਲ 2017 ਵਿੱਚ ਘੋਸ਼ਿਤ ਕੀਤਾ ਜਾਵੇਗਾ
- ਸਕਾਰਲਸ਼ਿਪ ਅਤੇ ਸਰਟੀਫਿਕੇਟ ਜੇਤੂ ਚੁਣਨ ਲਈ ਜੇਤੂਆਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ (ਜਿੱਥੇ ਲਾਗੂ ਹੋਵੇ) ਅਤੇ ਜ਼ਿਲ੍ਹ ਪ੍ਰਬੰਧਨ ਸਮੇਤ ਪੇਟੀਐਮ ਟੀਮ ਦੀ ਸਿਫਾਰਿਸ਼ ਤੇ ਵਿਚਾਰ ਕੀਤਾ ਜਾਵੇਗਾ
- ਪੇਟੀਐਮ ਪਹਿਲਾਂ ਸੂਚਿਤ ਕੀਤੇ ਬਿਨਾ ਪੁਰਸਕਾਰ ਦੇ ਨਿਯਮਾਂ ਅਤੇ ਸ਼ਰਤਾਂ ਵਿੱਚ ਬਦਲਾਵ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦੀ ਹੈ